ਤਾਜ਼ਾ ਖ਼ਬਰਾਂ ਦੂਜਾ ਟੀ-20 : ਇੰਗਲੈਂਡ 10 ਓਵਰਾਂ ਤੋਂ ਬਾਅਦ 78/4 5 months ago ਚੇਨਈ, 25 ਜਨਵਰੀ-ਦੂਜੇ ਟੀ-20 ਵਿਚ ਇੰਗਲੈਂਡ 10 ਓਵਰਾਂ ਤੋਂ ਬਾਅਦ 78 ਦੌੜਾਂ 4 ਵਿਕਟਾਂ ਗੁਆ ਕੇ ਬਣਾ ਚੁੱਕਾ ਹੈ।