ਰਾਜਪੁਰਾ, 4 ਫਰਵਰੀ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਵਿਖੇ ਬਾਰਿਸ਼ ਪੈਣ ਨਾਲ ਠੰਡ ਨੇ ਮੁੜ ਤੋਂ ਜ਼ੋਰ ਫੜ ਲਿਆ ਹੈ। ਭਾਵੇਂ ਕਿ ਮੌਸਮ ਵਿਭਾਗ ਵਲੋਂ ਪਹਿਲਾਂ ਹੀ ਬਾਰਿਸ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਅੱਜ ਦਿਨ ਕਪਾਹ ਵਾਂਗ ਖਿੜਿਆ ਪਿਆ ਸੀ ਪਰ ਕਰੀਬ ਪੌਣੇ 10 ਵਜੇ ਬਾਰਿਸ਼ ਸ਼ੁਰੂ ਹੋ ਗਈ।