ਮੁਕੇਸ਼ ਅੰਬਾਨੀ ਨੇ ਆਪਣੇ ਪਰਿਵਾਰ ਸਮੇਤ ਮਹਾਕੁੰਭ 2025 ਦੌਰਾਨ ਤ੍ਰਿਵੇਣੀ ਸੰਗਮ 'ਚ ਪਵਿੱਤਰ ਡੁਬਕੀ ਲਗਾਈ


ਉੱਤਰ ਪ੍ਰਦੇਸ਼, 11 ਫਰਵਰੀ-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਪ੍ਰਯਾਗਰਾਜ ਵਿਚ ਮਹਾਕੁੰਭ 2025 ਦੌਰਾਨ ਤ੍ਰਿਵੇਣੀ ਸੰਗਮ ਵਿਚ ਪਵਿੱਤਰ ਡੁਬਕੀ ਲਗਾਈ।