ਜੰਮੂ-ਕਸ਼ਮੀਰ : ਸੜਕ ਹਾਦਸੇ 'ਚ ਤਿੰਨ ਵਿਦੇਸ਼ੀ ਸੈਲਾਨੀਆਂ ਅਤੇ ਇਕ ਡਰਾਈਵਰ ਦੀ ਮੌਤ, 17 ਜ਼ਖ਼ਮੀ

ਗੰਦੇਰਬਲ (ਜੰਮੂ-ਕਸ਼ਮੀਰ), 23 ਮਾਰਚ ਕੇਂਦਰੀ ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ ਦੇ ਕੰਗਨ ਦੇ ਗੁੰਡ ਇਲਾਕੇ ਵਿਚ ਇਕ ਸੜਕ ਹਾਦਸੇ ਵਿਚ ਲਿਸਜਾਨ ਦੇ ਤਿੰਨ ਸੈਲਾਨੀਆਂ ਅਤੇ ਇਕ ਸਥਾਨਕ ਡਰਾਈਵਰ ਦੀ ਮੌਤ ਹੋ ਗਈ ਅਤੇ 17 ਜ਼ਖ਼ਮੀ ਹੋ ਗਏ।