ਜਲੰਧਰ 'ਚ ਭਾਜਪਾ ਸੀਨੀਅਰ ਲੀਡਰ ਵਿਜੇ ਸਾਂਪਲਾ ਵਲੋਂ ਬੀ.ਬੀ.ਐਮ.ਬੀ. ਨੂੰ ਲੈ ਕੇ ਵੱਡੀ ਪ੍ਰੈਸ ਕਾਨਫਰੰਸ

ਜਲੰਧਰ, 2 ਮਈ-ਜਲੰਧਰ 'ਚ ਭਾਜਪਾ ਸੀਨੀਅਰ ਲੀਡਰ ਵਿਜੇ ਸਾਂਪਲਾ ਵਲੋਂ ਬੀ.ਬੀ.ਐਮ.ਬੀ. ਨੂੰ ਲੈ ਕੇ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਗੱਲਬਾਤ ਦੌਰਾਨ ਵਿਜੇ ਸਾਂਪਲਾ ਨੇ ਦੱਸਿਆ ਕਿ ਬੀਜੇਪੀ ਪੰਜਾਬ ਦੇ ਪਾਣੀ ਨੂੰ ਲੈ ਕੇ ਪਹਿਲਾਂ ਵੀ ਸਟੈਂਡ ਕਲੀਅਰ ਕਰ ਚੁੱਕੀ ਹੈ ਤੇ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਨੂੰ ਪਾਣੀ ਦੇਣ ਲਈ ਨਹੀਂ ਹੈ।