JALANDHAR WEATHER

ਪਾਕਿਸਤਾਨੀ ਪਾਸਪੋਰਟ ਵਾਲੇ 27 ਨਾਗਰਿਕ ਪਾਕਿ ਰਵਾਨਾ

ਅਟਾਰੀ (ਅੰਮ੍ਰਿਤਸਰ), 2 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਪਾਕਿਸਤਾਨੀ ਪਾਸਪੋਰਟ ਵਾਲੇ 27 ਨਾਗਰਿਕ ਕੌਮਾਂਤਰੀ ਅਟਾਰੀ ਸਰਹੱਦ ਪਹੁੰਚੇ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਅਤੇ ਕਸਟਮ ਦੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਪਾਕਿਸਤਾਨ ਵੱਲ ਰਵਾਨਾ ਕਰ ਦਿੱਤਾ ਗਿਆ। ਕਈ ਯਾਤਰੀ ਮਾਯੂਸ ਵਾਪਸ ਗਏ ਹਨ ਕਿਉਂਕਿ ਉਨ੍ਹਾਂ ਦੇ ਨਿਕਾਹ ਭਾਰਤ ਹੋਏ ਅਤੇ ਬੱਚੇ ਵੀ ਭਾਰਤ ਵਿਚ ਹੀ ਹਨ। ਇਕ ਲੜਕੀ ਆਪਣੀ ਰਿਸ਼ਤੇਦਾਰ ਨੂੰ ਲੈ ਕੇ ਅਟਾਰੀ ਸਰਹੱਦ ਪਹੁੰਚੀ ਜੋ ਉਸ ਦੇ ਪਾਕਿਸਤਾਨ ਜਾਣ ਤੋਂ ਬਾਅਦ ਉਸ ਦੀਆਂ ਤਸਵੀਰਾਂ ਵੇਖ ਕੇ ਭਾਵੁਕ ਹੁੰਦੀ ਰਹੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ