3 ਮੈਨੂੰ ਬਹੁਤ ਖੁਸ਼ੀ ਹੈ ਕਿ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਿਸਾਨਾਂ ਨਾਲ ਵਧੀਆ ਗੱਲ ਕਰ ਰਹੇ -ਜਗਦੀਪ ਧਨਖੜ
ਗਵਾਲੀਅਰ (ਮੱਧ ਪ੍ਰਦੇਸ਼) , 4 ਮਈ - ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਲੋਕਤੰਤਰ ਲਈ ਸਭ ਤੋਂ ਵੱਡੀ ਲੋੜ ਪ੍ਰਗਟਾਵੇ ਅਤੇ ਸੰਵਾਦ ਦੀ ਹੈ, ਜਿਸ ਨੂੰ ਵੇਦ ਦਰਸ਼ਨ ਵਿਚ 'ਅਨੰਤਵਾਦ' ਕਿਹਾ ਜਾਂਦਾ ਹੈ। ਪਰ ਕਿਸਾਨਾਂ ਦੇ ਮਾਮਲੇ ਵਿਚ ...
... 1 hours 57 minutes ago