JALANDHAR WEATHER

ਰਾਬਰਟ ਫਰਾਂਸਿਸ (ਲੇਓਨੇ 38) ਨਵੇਂ ਪੌਪ ਬਣੇ

ਰੋਮ (ਇਟਲੀ) , 8 ਮਈ (ਹਰਦੀਪ ਸਿੰਘ ਕੰਗ) - ਅਮਰੀਕਨ ਮੂਲ ਦੇ ਰੋਬਰਟ ਰਾਬਰਟ ਫਰਾਂਸਿਸ ਨੂੰ ਇਸਾਈਆਂ ਦਾ ਨਵਾਂ ਪੌਪ ਚੁਣਿਆ ਗਿਆ ਹੈ।ਵੈਟੀਕਨ ਸਿਟੀ ਵਿਚ ਚਰਚ ਦੇ ਪ੍ਰਂੰਪਰਾਗਤ ਨਿਯਮਾਂ ਅਨੁਸਾਰ ਇਸਾਈਆਂ ਦੇ ਨਵੇਂ ਧਰਮ ਗੁਰੂ ਦੀ ਨਿਯੁਕਤੀ ਕੀਤੀ ਗਈ । ਚਰਚ ਦੇ ਨਿਯਮਾਂ ਅਨੁਸਾਰ ਇਸ ਨਵੇਂ ਪੌਪ ਨੂੰ ਲੇਓਨੇ 38 ਦਾ ਨਵਾਂ ਨਾਂਅ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ