ਦੇਸ਼ ਭਰ ਦੇ 28 ਹਵਾਈ ਅੱਡਿਆਂ ਦੇ ਬੰਦ ਦੀ ਮਿਆਦ 10 ਤੋਂ 15 ਮਈ ਤੱਕ ਵਧਾਈ -ਸਰਕਾਰੀ ਸਰੋਤ
ਨਵੀਂ ਦਿੱਲੀ, 9 ਮਈ-ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੇਸ਼ ਭਰ ਦੇ 28 ਹਵਾਈ ਅੱਡਿਆਂ ਦੇ ਬੰਦ ਹੋਣ ਦੀ ਮਿਆਦ 10 ਮਈ ਤੋਂ 15 ਮਈ (ਸਵੇਰੇ 5:29 ਵਜੇ) ਤੱਕ ਵਧਾ ਦਿੱਤੀ ਹੈ। ਸਰਕਾਰੀ ਸਰੋਤ ਤੋਂ ਇਹ ਜਾਣਕਾਰੀ ਮਿਲੀ ਹੈ।