ਹੁਸ਼ਿਆਰਪੁਰ ਵਿਚ ਬਲੈਕ ਆਊਟ
ਬੀਣੇਵਾਲ (ਹੁਸ਼ਿਆਰਪੁਰ), 9 ਮਈ (ਬੈਜ ਚੌਧਰੀ)-ਡੀ. ਸੀ. ਹੁਸ਼ਿਆਰਪੁਰ ਆਸ਼ਿਕਾ ਜੈਨ ਵਲੋਂ ਪੱਤਰਕਾਰਾਂ ਨੂੰ ਭੇਜੇ ਵਾਇਸ ਮੈਸੇਜ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਤੁਰੰਤ ਪ੍ਰਭਾਵ ਨਾਲ ਬਲੈਕ ਆਊਟ ਲਾਗੂ ਕਰ ਦਿੱਤਾ ਗਿਆ ਹੈ।