ਜੰਮੂ, ਸਾਂਬਾ, ਪਠਾਨਕੋਟ ਸੈਕਟਰ 'ਚ ਪਾਕਿਸਤਾਨੀ ਡਰੋਨ ਆਏ ਨਜ਼ਰ
ਜੰਮੂ, 9 ਮਈ-ਜੰਮੂ, ਸਾਂਬਾ, ਪਠਾਨਕੋਟ ਸੈਕਟਰ ਵਿਚ ਪਾਕਿਸਤਾਨੀ ਡਰੋਨ ਦੇਖੇ ਗਏ। ਰੱਖਿਆ ਸਰੋਤ ਨੇ ਇਹ ਜਾਣਕਾਰੀ ਦਿੱਤੀ।