ਦਸੂਹਾ 'ਚ 8.30 ਵਜੇ 2 ਧਮਾਕਿਆਂ ਦੀ ਆਵਾਜ਼ ਸੁਣੀ
ਦਸੂਹਾ, 9 ਮਈ ( ਕੌਸ਼ਲ)- ਦਸੂਹਾ ਚ ਕਰੀਬ 8.30 ਤੇ ਦੋ ਧਮਕਿਆ ਦੀ ਆਵਾਜ਼ ਸੁਣੀ ਗਈ, ਇਹਨਾਂ ਧਮਾਕਿਆਂ ਦੀ ਆਵਾਜ਼ ਦਸੂਹਾ ਦੇ ਹਰ ਇੱਕ ਇਲਾਕੇ ਵਿੱਚ ਸੁਣਨ ਨੂੰ ਮਿਲੀ। ਜ਼ਿਕਰਯੋਗ ਹੈ ਕਿ ਦਸੂਹਾ ਵਿੱਚ ਪੂਰਨ ਤੌਰ ਤੇ ਸਥਾਨਕ ਲੋਕਾਂ ਵੱਲੋਂ ਬਲੈਕ ਆਊਟ ਕਰ ਦਿੱਤਾ ਗਿਆ ਹੈ।