ਸਵੇਰੇ 5:00 ਵਜੇ ਮੁੜ ਸੁਣੀ ਧਮਾਕਿਆਂ ਦੀ ਆਵਾਜ਼
ਪਠਾਨਕੋਟ, (ਗੁਰਦਾਸਪੁਰ), 10 ਮਈ (ਸੰਧੂ)- ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਕਾਰਨ ਜਿੱਥੇ ਦੇਰ ਰਾਤ ਧਮਾਕਿਆਂ ਦੀ ਆਵਾਜ ਸੁਣਾਈ ਦਿੱਤੀ, ਉਥੇ ਅੱਜ ਤੜਕਸਾਰ 5.00 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।