ਡੀ.ਸੀ. ਅੰਮ੍ਰਿਤਸਰ ਵਲੋਂ ਵੱਖ-ਵੱਖ ਸੰਪਰਕ ਨੰਬਰ ਜਾਰੀ, ਪੜ੍ਹੋ ਪੂਰੀ ਖਬਰ
ਅੰਮ੍ਰਿਤਸਰ, 11 ਮਈ-ਡੀ.ਸੀ .ਅੰਮ੍ਰਿਤਸਰ ਨੇ ਕਿਹਾ ਕਿ ਕਿਸੇ ਵੀ ਸਪੱਸ਼ਟੀਕਰਨ ਲਈ ਕਿਰਪਾ ਕਰਕੇ ਸਾਡੇ ਨੰਬਰਾਂ 'ਤੇ ਸਾਡੇ ਨਾਲ ਸੰਪਰਕ ਕਰੋ। 1. ਸਿਵਲ ਕੰਟਰੋਲ ਰੂਮ - 01832226262, 7973867446; 2. ਪੁਲਿਸ ਕੰਟਰੋਲ ਰੂਮ - ਸ਼ਹਿਰ 9781130666, ਦਿਹਾਤੀ 9780003387।