12ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਸਾਡੇ ਡੀਜੀਐਮਓ ਨਾਲ ਕੀਤਾ ਸੰਪਰਕ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 12 ਮਈ - ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ, ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ,"...ਪਾਕਿਸਤਾਨ ਦੁਨੀਆ ਤੋਂ ਮਦਦ ਮੰਗਣ ਗਿਆ। ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਬਾਅਦ, ਪਾਕਿਸਤਾਨੀ ਫ਼ੌਜ ਨੇ 10 ਮਈ ਨੂੰ ਸਾਡੇ ਡੀਜੀਐਮਓ ਨਾਲ...
... 1 hours 1 minutes ago