ਅੰਮ੍ਰਿਤਸਰ ਦਾ ਹਵਾਈ ਅੱਡਾ ਰਾਜਾਸਾਂਸੀ ਮੁੜ ਹੋਇਆ ਬਲੈਕ ਆਊਟ, ਉਡਾਣ ਨੂੰ ਦਿੱਲੀ ਨੂੰ ਮੋੜਿਆ

ਰਾਜਾਸਾਂਸੀ, 12 ਮਈ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾਸਾਂਸੀ ਨੂੰ ਮੁੜ ਦੁਬਾਰਾ ਅੱਜ ਬਲੈਕ ਆਊਟ ਕਰ ਦਿੱਤਾ ਗਿਆ ਹੈ ਅਤੇ ਦਿੱਲੀ ਤੋਂ ਅੰਮ੍ਰਿਤਸਰ ਪੁੱਜਣ ਵਾਲੀ ਉਡਾਣ ਨੂੰ ਬਠਿੰਡਾ ਤੋਂ ਵਾਪਸ ਦਿੱਲੀ ਨੂੰ ਮੋੜ ਦਿੱਤਾ ਗਿਆ ਹੈ ।