JALANDHAR WEATHER

ਦੋਰਾਹਾ ਦੇ ਰਾਸ਼ਟਰੀ ਰਾਜ ਮਾਰਗ ਸਥਿਤ ਢਾਬੇ 'ਤੇ ਜੂਆ ਖੇਡਦੇ 32 ਵਿਅਕਤੀ ਗ੍ਰਿਫ਼ਤਾਰ

ਦੋਰਾਹਾ ,12 ਮਈ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ) - ਦੋਰਾਹਾ ਦੇ ਰਾਸ਼ਟਰੀ ਰਾਜ ਮਾਰਗ 'ਤੇ ਦੋਰਾਹਾ ਪਿੰਡ ਦੇ ਨੇੜੇ ਇਕ ਢਾਬੇ 'ਤੇ ਬਣੇ ਹਾਲ ਵਿਚੋਂ ਜੂਆ ਖੇਡਦੇ 32 ਵਿਅਕਤੀਆਂ ਨੂੰ ਦੋਰਾਹਾ ਪੁਲਿਸ ਵਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਥਾਣੇ ਦੇ ਐਸ.ਐਚ.ਓ. ਆਕਾਸ਼ ਦੱਤ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਕੋਲੋਂ ਜੂਆ ਖੇਡਣ ਲਈ ਵਰਤੀ ਜਾ ਰਹੀ ਕਰੀਬ 12 ਲੱਖ ਰੁਪਏ ਨਾਜਾਇਜ਼ ਰਕਮ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਢਾਬੇ ਦਾ ਮਾਲਕ ਅਜੇ ਫ਼ਰਾਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ