JALANDHAR WEATHER

ਦਸੂਹਾ ਵਿਖੇ ਫਿਰ ਆਈ ਧਮਾਕਿਆਂ ਦੀ ਆਵਾਜ਼

ਦਸੂਹਾ, 12 ਮਈ (ਕੌਸ਼ਲ)- ਦਸੂਹਾ ਵਿਖੇ ਫਿਰ ਧਮਾਕਿਆਂ ਦੀ ਆਵਾਜ਼ ਆਈ ਹੈ। ਸਾਰੇ ਸ਼ਹਿਰ ਵਿਚ ਲੋਕਾਂ ਨੇ ਖੁਦ ਹੀ ਬਲੈਕ ਆਊਟ ਕੀਤਾ ਹੈ । ਲੋਕਾਂ ਨੇ ਅਸਮਾਨ ਵਿਚ ਕਈ ਧਮਾਕੇ ਦੇਖੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ