8ਆਪ੍ਰੇਸ਼ਨ ਸੰਧੂਰ ਦੀ ਸਫ਼ਲਤਾ ਤੋਂ ਬਾਅਦ ਅੱਜ ਪਹਿਲੀ ਵਾਰ ਰਾਜਸਥਾਨ ਜਾਣਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 22 ਮਈ- ਆਪ੍ਰੇਸ਼ਨ ਸੰਧੂਰ ਦੀ ਸਫਲਤਾ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਵੀਰਵਾਰ) ਪਹਿਲੀ ਵਾਰ ਰਾਜਸਥਾਨ ਜਾਣਗੇ। ਉਹ ਕੁਝ ਸਮੇਂ ਵਿਚ ਬੀਕਾਨੇਰ ਪਹੁੰਚ ਜਾਣਗੇ। ਇਸ ਦੌਰਾਨ ਮੋਦੀ ਦੇਸ਼ਨੋਕ ਵਿਚ ਅੰਮ੍ਰਿਤ ਯੋਜਨਾ ਤਹਿਤ ਬਣੇ ਦੇਸ਼ ਦੇ ਰੇਲਵੇ.....
... 2 hours 14 minutes ago