ਮੁਹਾਲੀ 'ਚ ਛਾਈਆਂ ਕਾਲੀਆਂ ਘਟਾਵਾਂ, ਮੌਸਮ ਹੋਇਆ ਸੁਹਾਵਣਾ

ਮੁਹਾਲੀ, 21 ਮਈ-ਮੁਹਾਲੀ 'ਚ ਮੌਸਮ ਸੁਹਾਵਣਾ ਹੋ ਗਿਆ ਹੈ ਤੇ ਕਈ ਥਾਵਾਂ ਉਤੇ ਬੱਦਲ ਛਾਏ ਹਨ। ਦੱਸ ਦਈਏ ਕਿ ਦਿਨ ਵੇਲੇ ਹੀ ਮੁਹਾਲੀ ਵਿਚ ਹਨੇਰਾ ਛਾਅ ਗਿਆ ਹੈ।