JALANDHAR WEATHER

ਪਟਿਆਲਾ-ਸਨੌਰ ਰੋਡ 'ਤੇ ਤੇਜ਼ ਝੱਖੜ ਕਾਰਨ ਡਿੱਗਿਆ ਦਰੱਖਤ

ਸਨੌਰ, 21 ਮਈ (ਸੋਖਲ)-ਅੱਜ ਪਏ ਮੀਂਹ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਦਰੱਖਤ ਡਿੱਗਣ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੀ ਹੀ ਇਕ ਘਟਨਾ ਹੁਣ ਚਲੇ ਤੇਜ਼ ਝੱਖੜ ਕਾਰਨ ਪਟਿਆਲਾ-ਸਨੌਰ ਰੋਡ 'ਤੇ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਇਕ ਦਰੱਖਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਤਕਰੀਬਨ 2 ਕੁ ਸਕੂਟਰ ਨੁਕਸਾਨੇ ਗਏ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ