JALANDHAR WEATHER

ਅੱਤ ਦੀ ਗਰਮੀ ਤੋਂ ਬਾਅਦ ਛਾਏ ਕਾਲੇ ਬੱਦਲ

ਭੰਗਾਲਾ, ਹੁਸ਼ਿਆਰਪੁਰ, 24  ਮਈ (ਬਲਵਿੰਦਰਜੀਤ ਸਿੰਘ ਸੈਣੀ)-ਅੱਜ ਦੁਪਹਿਰ ਤੋਂ ਅੱਤ ਦੀ ਗਰਮੀ ਤੋਂ ਬਾਅਦ ਕਸਬਾ ਭੰਗਾਲਾ ਵਿਚ 6.15 ਵਜੇ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਇਕਦਮ ਹਲਕੇ ਕਾਲੇ ਬੱਦਲ ਛਾ ਗਏ। ਤੇਜ਼ ਹਵਾਵਾਂ ਕਾਰਨ ਕੁਝ ਸਮੇਂ ਬਾਅਦ ਬੂੰਦਾਂਬਾਂਦੀ ਸ਼ੁਰੂ ਹੋ ਗਈ। ਇਕ ਤਰ੍ਹਾਂ ਸ਼ਾਮ ਸਮੇਂ ਹੀ ਹਨੇਰਾ ਹੋਣ ਕਰਕੇ ਸੜਕਾਂ ਉੱਤੇ ਜਾ ਰਹੇ ਵਾਹਨ ਚਾਲਕਾਂ ਨੂੰ ਦਿਨੇ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ ਅਤੇ ਦੁਕਾਨਦਾਰਾਂ ਨੂੰ ਹਫੜਾ-ਤਫੜੀ ਪੈ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ