JALANDHAR WEATHER

ਸਰਹੱਦੀ ਖੇਤਰ ਮਮਦੋਟ 'ਚ ਹਨੇਰੀ ਤੇ ਕਿਣ-ਮਿਣ

ਮਮਦੋਟ/ਫਿਰੋਜ਼ਪੁਰ, 24 ਮਈ (ਸੁਖਦੇਵ ਸਿੰਘ ਸੰਗਮ)-ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਮਮਦੋਟ ਤੇ ਆਸ-ਪਾਸ ਦੇ ਪਿੰਡਾਂ ਵਿਚ ਧੂੜ ਅਤੇ ਮਿੱਟੀ ਭਰੀ ਤੇਜ਼ ਹਨੇਰੀ ਤੋਂ ਬਾਅਦ ਹੁਣ ਹਲਕੀ ਕਿਣ-ਮਿਣ ਸ਼ੁਰੂ ਹੋ ਗਈ ਹੈ। ਇਕਦਮ ਸ਼ੁਰੂ ਹੋਈ ਹਨੇਰੀ ਨਾਲ ਚਾਰੇ ਪਾਸੇ ਹਨੇਰਾ ਹੋ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ