JALANDHAR WEATHER

ਫ਼ਾਜ਼ਿਲਕਾ ਸਾਈਬਰ ਸੈੱਲ ਥਾਣੇ 'ਤੇ ਵਿਜੀਲੈਂਸ ਨੇ ਮਾਰਿਆ ਛਾਪਾ

ਫ਼ਾਜ਼ਿਲਕਾ , 27 ਮਈ ( ਬਲਜੀਤ ਸਿੰਘ ) - ਫ਼ਾਜ਼ਿਲਕਾ ਵਿਚ ਸਥਿਤ ਸਾਈਬਰ ਸੈੱਲ ਥਾਣੇ 'ਤੇ ਵਿਜੀਲੈਂਸ ਮੁਹਾਲੀ ਨੇ ਛਾਪਾ ਮਾਰਿਆ ਹੈ । ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਵਿਜਲੈਂਸ ਵਿਭਾਗ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਸਾਈਬਰ ਸੈੱਲ ਦੇ ਐਸ.ਐਚ.ਓ. ਸਮੇਤ ਕੁਝ ਸਾਈਬਰ ਸੈੱਲਦੇ ਪੁਲਿਸ ਅਧਿਕਾਰੀਆਂ ਉੱਪਰ ਕਾਰਵਾਈ ਕੀਤੀ ਗਈ ਹੈ। ਸਾਈਬਰ ਸੈੱਲ ਵਲੋਂ ਪਿਛਲੇ ਕਰੀਬ ਦੋ ਘੰਟਿਆਂ ਤੋਂ ਇਹ ਛਾਪਾ ਜਾਰੀ ਹੈ ਅਤੇ ਥਾਣੇ ਦੇ ਗੇਟ ਬੰਦ ਕਰ ਰੱਖੇ ਹਨ। ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਨਾ ਕਿਸੇ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ