20ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਗੁਲਵੀਰ ਅਤੇ ਸਰਵਿਨ ਨੇ ਜਿੱਤੇ ਤਗਮੇ
ਗੁਮੀ (ਦੱਖਣੀ ਕੋਰੀਆ), 27 ਮਈ - ਭਾਰਤੀ ਐਥਲੀਟਾਂ ਨੇ ਗੁਮੀ ਵਿਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2025 ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਜਿਸ ਵਿਚ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿਚ ਸੋਨ ਤਗਮਾ...
... 6 hours 55 minutes ago