JALANDHAR WEATHER

ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਗਈ ਹੈ - ਅੰਮ੍ਰਿਤਸਰ ਧਮਾਕੇ 'ਤੇ ਰਾਜਾ ਵੜਿੰਗ

 ਬਠਿੰਡਾ, 27 ਮਈ - ਅੰਮ੍ਰਿਤਸਰ ਧਮਾਕੇ 'ਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, "ਹਰ ਰੋਜ਼ ਹੱਥਗੋਲੇ ਵਰਤੇ ਜਾ ਰਹੇ ਹਨ। ਇਕ ਗ੍ਰਨੇਡ ਮਨੋਰੰਜਨ ਕਾਲੀਆ ਦੇ ਘਰ ਵਿਚ ਡਿਗਿਆ, ਇਕ ਮੰਦਰ ਵਿਚ ਡਿੱਗਿਆ, ਅਤੇ ਇਕ ਪੁਲਿਸ ਸਟੇਸ਼ਨ ਵਿਚ ਵੀ ਡਿੱਗਿਆ। ਧਮਾਕੇ ਹਰ ਰੋਜ਼ ਹੋ ਰਹੇ ਹਨ। ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਗਈ ਹੈ। ਮੁੱਖ ਮੰਤਰੀ ਸੁੱਤੇ ਪਏ ਹਨ ਅਤੇ ਕੇਂਦਰ ਵੀ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ