ਹਰਿਆਣਾ, ਰਾਜਸਥਾਨ, ਚੰਡੀਗੜ੍ਹ 'ਚ ਅੱਜ ਹੋਣ ਵਾਲੀ ਮੌਕ ਡਰਿੱਲ ਮੁਲਤਵੀ
ਨਵੀਂ ਦਿੱਲੀ/ਚੰਡੀਗੜ੍ਹ, 28 ਮਈ (ਪੀ. ਟੀ. ਆਈ./ਅਜੀਤ ਬਿਊਰੋ)-ਸਰਕਾਰ ਵਲੋਂ ਪੱਛਮੀ ਸਰਹੱਦ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਸਿਵਲ ਰੱਖਿਆ ਅਭਿਆਸ ਕਰਨ ਦੇ ਫੈਸਲੇ ਤੋਂ ਬਾਅਦ ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਨੇ ਵੀਰਵਾਰ ਨੂੰ ਨਿਰਧਾਰਤ ਮੌਕ ਡਰਿੱਲ ਨੂੰ ਮੁਲਤਵੀ ਕਰ ਦਿੱਤਾ ਹੈ।