ਆਈ.ਪੀ.ਐਲ. 2025 ਪਹਿਲਾ ਕੁਆਲੀਫਾਇਰ : ਪੰਜਾਬ 10 ਓਵਰਾਂ ਤੋਂ ਬਾਅਦ 71/7

ਚੰਡੀਗੜ੍ਹ, 29 ਮਈ-ਆਈ.ਪੀ.ਐਲ. 2025 ਦੇ ਅੱਜ ਦੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਇਹ ਮੁਕਾਬਲਾ ਪੰਜਾਬ ਕਿੰਗਜ਼ ਨਾਲ ਹੈ। ਇਸ ਸਮੇਂ ਪੰਜਾਬ ਦਾ ਸਕੋਰ 10 ਓਵਰਾਂ ਤੋਂ ਬਾਅਦ 71 ਦੌੜਾਂ 7 ਵਿਕਟਾਂ ਦੇ ਨੁਕਸਾਨ ਉਤੇ ਹੈ।