JALANDHAR WEATHER

ਆਸਟ੍ਰੇਲੀਆਈ ਕ੍ਰਿਕਟਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਲਿਆ ਸੰਨਿਆਸ

ਆਸਟ੍ਰੇਲੀਆ, 2 ਜੂਨ- ਆਸਟ੍ਰੇਲੀਆ ਦੇ ਸਟਾਰ ਆਲ-ਰਾਊਂਡਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਉਹ ਟੀ-20 ਵਿਚ ਖੇਡਣਾ ਜਾਰੀ ਰੱਖਣਗੇ। ਦੱਸ ਦੇਈਏ ਕਿ ਉਹ ਆਖਰੀ ਵਾਰ ਆਸਟ੍ਰੇਲੀਆ ਲਈ ਚੈਂਪੀਅਨਜ਼ ਟਰਾਫੀ 2025 ਵਿਚ ਖੇਡੇ ਸਨ। ਉਹ ਆਈ.ਪੀ.ਐਲ. 2025 ਵਿਚ ਵੀ ਨਜ਼ਰ ਆਏ ਸਨ ਪਰ ਸੱਟ ਕਾਰਨ ਬਾਹਰ ਹੋ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ