JALANDHAR WEATHER

ਫਿਰੋਜ਼ਪੁਰ 'ਚ ਇਕ ਹੋਰ ਕੋਰੋਨਾ ਪੀੜਤ ਮਰੀਜ਼ ਆਇਆ ਸਾਹਮਣੇ

ਫਿਰੋਜ਼ਪੁਰ, 2 ਜੂਨ (ਕੁਲਬੀਰ ਸਿੰਘ ਸੋਢੀ)-ਫਿਰੋਜ਼ਪੁਰ ਅੰਦਰ ਕੋਰੋਨਾ ਨੇ 27 ਮਈ ਨੂੰ ਪਹਿਲੀ ਦਸਤਕ ਦਿੱਤੀ ਸੀ, ਜਿਸ ਪਿੱਛੋਂ ਅੱਜ ਇਕ ਹੋਰ ਨੌਜਵਾਨ ਦੇ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਨੌਜਵਾਨ ਜੋ ਕਿਸੇ ਕੰਮ ਲਈ 25 ਮਈ ਤੋਂ 27 ਮਈ ਤੱਕ ਯੂ. ਪੀ. ਦੇ ਸ਼ਹਿਰ ਮੁਜੱਫਰਨਗਰ ਗਿਆ ਸੀl ਉਕਤ ਨੌਜਵਾਨ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਰੇਲਵੇ ਹਸਪਤਾਲ ਵਲੋਂ ਰਿਪੋਰਟ ਭੇਜਣ ਪਿੱਛੋਂ ਹੋਈ ਹੈ, ਜਿਸਨੂੰ ਉਸਦੇ ਮਾਤਾ-ਪਿਤਾ ਕੋਲ ਸੂਰਿਆ ਇਨਕਲੇਵ, ਨੇੜੇ ਰੇਲਵੇ ਕਾਲੋਨੀ ਫਿਰੋਜ਼ਪੁਰ ਵਿਖੇ ਕੁਆਰਨਟਾਈਨ ਕਰ ਦਿੱਤਾ ਗਿਆ ਹੈ l 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ