JALANDHAR WEATHER

ਆਈ.ਪੀ.ਐਲ. 2025 ਫਾਈਨਲ : RCB ਨੂੰ ਲੱਗਾ ਚੌਥਾ ਝਟਕਾ, ਵਿਰਾਟ ਕੋਹਲੀ 43 ਦੌੜਾਂ ਬਣਾ ਕੇ ਆਊਟ

ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਦੇ ਫਾਈਨਲ ਵਿਚ RCB ਨੂੰ ਚੌਥਾ ਝਟਕਾ ਲੱਗਾ ਹੈ। ਵਿਰਾਟ ਕੋਹਲੀ 43 ਦੌੜਾਂ 35 ਗੇਂਦਾਂ ਵਿਚ ਬਣਾ ਕੇ ਆਊਟ ਹੋ ਗਏ ਹਨ। Azmatullah Omarzai ਨੇ ਇਹ ਵਿਕਟ ਲਈ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ