JALANDHAR WEATHER

ਬੱਚੇ ਦੀ ਛੱਪੜ 'ਚ ਡੁੱਬਣ ਨਾਲ ਮੌਤ

ਬਹਿਰਾਮਪੁਰ, 4 ਜੂਨ (ਪ੍ਰੋ. ਬਲਬੀਰ ਸਿੰਘ ਕਲਾ)-ਸਥਾਨਕ ਕਸਬਾ ਬਹਿਰਾਮਪੁਰ ਵਿਖੇ ਨਾਨਕੇ ਘਰ ਰਹਿੰਦੇ ਸਾਢੇ ਚਾਰ ਸਾਲਾ ਬੱਚੇ ਵੰਸ਼ ਦੀ ਛੱਪੜ ਵਿਚ ਡੁੱਬ ਕੇ ਮੌਤ ਹੋਣ ਦੀ  ਦੁਖਦਾਈ ਖ਼ਬਰ ਸਾਹਮਣੇ ਆਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ