ਸੰਘੀ ਸਰਕਾਰ ਦਖ਼ਲ ਦੇਵੇਗੀ, ਲਾਸ ਏਂਜਲਸ ਵਿਚ ਇਮੀਗ੍ਰੇਸ਼ਨ ਕਾਰਜਾਂ ਨੂੰ ਲੈ ਕੇ ਤਣਾਅ ਦੇ ਵਿਚਕਾਰ ਬੋਲੇ ਟਰੰਪ

ਵਾਸ਼ਿੰਗਟਨ ਡੀ.ਸੀ., 8 ਜੂਨ - ਲਾਸ ਏਂਜਲਸ ਵਿਚ ਇਮੀਗ੍ਰੇਸ਼ਨ ਕਾਰਜਾਂ ਨੂੰ ਲੈ ਕੇ ਤਣਾਅ ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੰਘੀ ਸਰਕਾਰ ਇਸ ਵਿਚ ਦਖ਼ਲ ਦੇਵੇਗੀ।