JALANDHAR WEATHER

ਅਹਿਮਦਾਬਾਦ ਜਹਾਜ਼ ਹਾਦਸੇ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ - ਕੁਮਾਰੀ ਸ਼ੈਲਜਾ

 ਕੋਟਾ (ਰਾਜਸਥਾਨ), 13 ਜੂਨ - ਅਹਿਮਦਾਬਾਦ ਜਹਾਜ਼ ਹਾਦਸੇ 'ਤੇ, ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਕਹਿੰਦੀ ਹੈ, "ਇਹ ਹਵਾਬਾਜ਼ੀ ਵਿਚ ਸਭ ਤੋਂ ਗੰਭੀਰ ਘਟਨਾਵਾਂ ਵਿਚੋਂ ਇੱਕ ਹੈ। ਹਾਦਸੇ ਵਾਲੇ ਜਹਾਜ਼ ਵਿਚ ਮਰਨ ਵਾਲਿਆਂ ਵਿੱਚ ਹਰਿਆਣਾ ਦੀ ਇਕ ਧੀ ਵੀ ਸ਼ਾਮਿਲ ਸੀ। ਇਸ ਘਟਨਾ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ