ਅੰਮ੍ਰਿਤਪਾਲ ਮਹਿਰੋਂ ਦੀ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਦਰਖ਼ਾਸਤ ਦੇਣ ਪੁਲਿਸ ਕਮਿਸ਼ਨਰ ਦਫਤਰ ਪੁੱਜੀ

ਅੰਮ੍ਰਿਤਸਰ, 13 ਜੂਨ-ਅੰਮ੍ਰਿਤਪਾਲ ਮਹਿਰੋਂ ਵਲੋਂ ਸੋਧਾ ਲਾਉਣ ਦੀ ਧਮਕੀ ਤੋਂ ਡਰੀ ਦੀਪਿਕਾ ਲੂਥਰਾ ਮੀਡੀਆ ਸਾਹਮਣੇ ਆਈ ਹੈ। ਰੋ-ਰੋ ਕੇ ਦੁਹਾਈ ਦਿੱਤੀ। ਧਮਕੀ ਤੋਂ ਬਾਅਦ ਦਰਖ਼ਾਸਤ ਦੇਣ ਪੁਲਿਸ ਕਮਿਸ਼ਨਰ ਦਫਤਰ ਪਹੁੰਚੀ।