JALANDHAR WEATHER

ਆਪ੍ਰੇਸ਼ਨ ਸਿੰਧੂ : ਈਰਾਨ ਖੇਤਰ ਤੋਂ 2 ਉਡਾਣਾਂ ਅੱਜ ਰਾਤ ਦਿੱਲੀ ਪੁੱਜਣਗੀਆਂ

ਨਵੀਂ ਦਿੱਲੀ, 20 ਜੂਨ-ਸੂਤਰਾਂ ਅਨੁਸਾਰ ਦੋ ਨਿਕਾਸੀ ਉਡਾਣਾਂ ਅੱਜ ਰਾਤ ਭਾਰਤ ਪਹੁੰਚਣਗੀਆਂ। ਪਹਿਲੀ ਉਡਾਣ ਦੇ ਦਿੱਲੀ ਵਿਚ ਰਾਤ 11:30 ਵਜੇ ਦੇ ਕਰੀਬ ਉਤਰਣ ਦੀ ਉਮੀਦ ਹੈ ਅਤੇ ਦੂਜੀ ਉਡਾਣ ਵੀ ਸਵੇਰੇ 3 ਵਜੇ ਦੇ ਕਰੀਬ ਦਿੱਲੀ ਵਿਚ ਉਤਰੇਗੀ। ਪਹਿਲੀ ਉਡਾਣ ਮਸ਼ਹਦ ਤੋਂ ਆਵੇਗੀ ਅਤੇ ਦੂਜੀ ਉਡਾਣ ਅਸ਼ਗਾਬਤ ਤੋਂ ਆਵੇਗੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ