JALANDHAR WEATHER

ਇਜ਼ਰਾਈਲ ਹਵਾਈ ਸੈਨਾ ਵਲੋਂ ਪੱਛਮੀ ਈਰਾਨ ਵਿਚ ਫ਼ੌਜੀ ਟਿਕਾਣਿਆਂ 'ਤੇ ਹਮਲੇ ਸ਼ੁਰੂ

 ਤੇਲ ਅਵੀਵ, 22 ਜੂਨ - ਇਜ਼ਰਾਈਲ ਰੱਖਿਆ ਬਲਾਂ ਨੇ ਕਿਹਾ ਕਿ ਇਜ਼ਰਾਈਲ ਹਵਾਈ ਸੈਨਾ ਨੇ ਪੱਛਮੀ ਈਰਾਨ ਵਿਚ ਫ਼ੌਜੀ ਟਿਕਾਣਿਆਂ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ