JALANDHAR WEATHER

ਜਹਾਜ਼ ਹਾਦਸਾ : ਜਾਂਚ ਏਜੰਸੀ ਨੂੰ ਸੌਂਪਿਆ ਜਾਵੇਗਾ ਮਲਬਾ - ਡਿਪਟੀ ਪੁਲਿਸ ਕਮਿਸ਼ਨਰ

 ਅਹਿਮਦਾਬਾਦ, 22 ਜੂਨ - ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਜਾਂਚ ਜਾਰੀ ਹੈ। ਡਿਪਟੀ ਪੁਲਿਸ ਕਮਿਸ਼ਨਰ, ਅਹਿਮਦਾਬਾਦ ਟ੍ਰੈਫਿਕ ਸ਼ਾਖਾ ਸਫੀਨ ਹਸਨ ਨੇ ਕਿਹਾ ਕਿ ਜਹਾਜ਼ ਦੇ ਮਲਬੇ ਨੂੰ ਹਵਾਈ ਅੱਡੇ 'ਤੇ ਲਿਜਾਇਆ ਗਿਆ ਹੈ। ਮਲਬੇ ਨੂੰ ਜਾਂਚ ਏਜੰਸੀ ਨੂੰ ਸੌਂਪਿਆ ਜਾਵੇਗਾ:।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ