ਜਦੋਂ ਕਸਟਡੀ 'ਚ ਬਿਕਰਮ ਸਿੰਘ ਮਜੀਠੀਆ ਸਨ ਤਾਂ ਸਰਕਾਰ ਨੇ ਜ਼ਮਾਨਤ ਕਰਵਾਈ, ਹੁਣ ਰੇਡ - ਗਨੀਵ ਕੌਰ

ਚੰਡੀਗੜ੍ਹ, 25 ਜੂਨ-ਗਨੀਵ ਕੌਰ ਨੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਟਵੀਟ ਕਰਦਿਆਂ ਲਿਖਿਆ ਕਿ ਜਦੋਂ ਕਸਟਡੀ 'ਚ ਬਿਕਰਮ ਸਿੰਘ ਮਜੀਠੀਆ ਸਨ ਤਾਂ ਸਰਕਾਰ ਨੇ ਜ਼ਮਾਨਤ ਕਰਵਾਈ ਤੇ ਹੁਣ ਰੇਡ ਕਰਵਾ ਦਿੱਤੀ।