ਲਾਪਤਾ ਨੌਜਵਾਨ ਦੀ ਖਡੂਰ ਸਾਹਿਬ ਨਹਿਰ ਕੰਢਿਓਂ ਮਿਲੀ ਲਾਸ਼

ਖਡੂਰ ਸਾਹਿਬ, 2 ਜੁਲਾਈ (ਰਸ਼ਪਾਲ ਸਿੰਘ ਕੁਲਾਰ)-ਬੀਤੀ 23 ਜੂਨ ਤੋਂ ਲਾਪਤਾ ਨੌਜਵਾਨ ਅਜੇਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਿਹਾਰੀ ਪੁਰ ਦੀ ਅੱਜ ਖਡੂਰ ਸਾਹਿਬ ਨਹਿਰ ਕੰਢਿਓਂ ਲਾਸ਼ ਬਰਾਮਦ ਹੋਈ ਹੈ, ਜਿਸ ਸਬੰਧੀ ਪੁਲਿਸ ਥਾਣਾ ਵੈਰੋਵਾਲ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।