JALANDHAR WEATHER

ਵੈਭਵ ਸੂਰਿਆਵੰਸ਼ੀ ਨੇ ਅੰਡਰ-19 ਵਨਡੇ 'ਚ ਰਚਿਆ ਨਵਾਂ ਇਤਿਹਾਸ

ਨਵੀਂ ਦਿੱਲੀ , 2 ਜੁਲਾਈ - ਵੈਭਵ ਸੂਰਿਆਵੰਸ਼ੀ ਨੇ ਨੌਰਥੈਂਪਟਨ ਵਿਚ ਇੰਗਲੈਂਡ ਵਿਰੁੱਧ ਤੀਜੇ ਯੂਥ ਵਨਡੇ ਦੌਰਾਨ ਅੰਡਰ-19 ਵਨਡੇ ਵਿਚ ਇਤਿਹਾਸ ਰਚਿਆ। ਵੈਭਵ ਨੇ ਇਕ ਭਾਰਤੀ ਦੁਆਰਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾ ਕੇ ਸੁਰਖੀਆਂ ਬਟੋਰੀਆਂ। 14 ਸਾਲਾਂ ਖਿਡਾਰੀ ਨੇ ਜੇਮਸ ਮਿੰਟੋ ਨੂੰ ਇਕ ਲੰਮਾ ਛੱਕਾ ਮਾਰ ਕੇ ਸਿਰਫ਼ 20 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਸਿਰਫ਼ 31 ਗੇਂਦਾਂ ਵਿਚ 86 ਦੌੜਾਂ ਬਣਾਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ