JALANDHAR WEATHER

ਭਾਜਪਾ ਵਲੋਂ 7 ਰਾਜਾਂ, 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਨਵੇਂ ਸੂਬਾ ਪ੍ਰਧਾਨਾਂ ਦਾ ਐਲਾਨ

ਨਵੀਂ ਦਿੱਲੀ, 2 ਜੁਲਾਈ-ਭਾਜਪਾ ਨੇ 7 ਰਾਜਾਂ, 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਨਵੇਂ ਸੂਬਾ ਮੁਖੀਆਂ ਦਾ ਐਲਾਨ ਕੀਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮਿਜ਼ੋਰਮ, ਪੁੱਡੂਚੇਰੀ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚ ਨਵੇਂ ਸੂਬਾ ਪ੍ਰਧਾਨ ਨਿਯੁਕਤ ਕੀਤੇ ਹਨ। ਇਥੇ ਨਵੇਂ ਨਿਯੁਕਤ ਭਾਜਪਾ ਸੂਬਾ ਪ੍ਰਧਾਨ ਹਨ।

ਮੱਧ ਪ੍ਰਦੇਸ਼ - ਹੇਮੰਤ ਖੰਡੇਲਵਾਲ
ਮਹਾਰਾਸ਼ਟਰ - ਰਵਿੰਦਰ ਚਵਾਨ
ਤੇਲੰਗਾਨਾ - ਐਨ. ਰਾਮਚੰਦਰ ਰਾਓ
ਆਂਧਰਾ ਪ੍ਰਦੇਸ਼ - ਪੀ.ਵੀ.ਐਨ. ਮਾਧਵ
ਉੱਤਰਾਖੰਡ - ਮਹਿੰਦਰ ਭੱਟ
ਹਿਮਾਚਲ ਪ੍ਰਦੇਸ਼ - ਰਾਜੀਵ ਬਿੰਦਲ
ਪੁੱਡੂਚੇਰੀ - ਵੀ.ਪੀ. ਰਾਮਲਿੰਗਮ
ਮਿਜ਼ੋਰਮ - ਬੇਇਛੂਆ
ਅੰਡੇਮਾਨ ਅਤੇ ਨਿਕੋਬਾਰ ਟਾਪੂ - ਅਨਿਲ ਤਿਵਾੜੀ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ