ਕੱਲ੍ਹ ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ

ਚੰਡੀਗੜ੍ਹ, 2 ਜੁਲਾਈ-ਕੱਲ੍ਹ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ। ਭਲਕੇ 1 ਵਜੇ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ। ਸੰਜੀਵ ਅਰੋੜਾ ਦੀ ਕੈਬਨਿਟ 'ਚ ਐਂਟਰੀ ਤੈਅ ਹੈ।