JALANDHAR WEATHER

ਢਾਕਾ ਜਹਾਜ਼ ਹਾਦਸਾ : 1 ਦੀ ਮੌਤ, ਕਈ ਜ਼ਖਮੀ

ਢਾਕਾ, 21 ਜੁਲਾਈ-ਬੰਗਲਾਦੇਸ਼ ਹਵਾਈ ਸੈਨਾ ਦਾ ਸਿਖਲਾਈ ਜਹਾਜ਼ ਕਾਲਜ ਦੀ ਇਮਾਰਤ ਉੱਪਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਹੁਣ ਤਕ ਇਕ ਦੀ ਮੌਤ ਹੋ ਗਈ ਹੈ। ਹਵਾਈ ਸੈਨਾ ਦੇ ਸਿਖਲਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਇਹ ਘਟਨਾ ਉਤਰਾ ਖੇਤਰ ਵਿਚ ਵਾਪਰੀ।

ਬੰਗਲਾਦੇਸ਼ ਹਵਾਈ ਸੈਨਾ ਦੇ ਇਕ ਸਿਖਲਾਈ ਜਹਾਜ਼ ਦੇ ਰਾਜਧਾਨੀ ਢਾਕਾ ਦੇ ਇਕ ਕਾਲਜ ਕੈਂਪਸ ਵਿਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ। ਰਾਇਟਰਜ਼ ਦੀ ਰਿਪੋਰਟ ਅਨੁਸਾਰ, ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਜਾਣਕਾਰੀ ਫਾਇਰ ਸਰਵਿਸਿਜ਼ ਅਧਿਕਾਰੀ ਨੇ ਕਹੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ