ਖਰੜ ਵਿਖੇ ਐਸ.ਡੀ.ਐਮ. ਦੀਵਿਆ ਪੀ ਆਈ.ਐਸ. ਨੇ ਲਹਿਰਾਇਆ ਤਿਰੰਗਾ ਝੰਡਾ

ਖਰੜ, 15 ਅਗਸਤ (ਤਰਸੇਮ ਸਿੰਘ ਜੰਡਪੁਰੀ)-ਅੱਜ ਸਬ-ਡਵੀਜ਼ਨ ਪੱਧਰ ਉਤੇ ਖਰੜ ਦੀ ਅਨਾਜ ਮੰਡੀ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ ਜਿਥੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਖਰੜ ਦੀ ਐਸ.ਡੀ.ਐਮ. ਦੀਵਿਆ ਪੀ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਗੁਰਵਿੰਦਰ ਕੌਰ ਅਤੇ ਡੀ.ਐਸ. ਪੀ. ਕਰਨ ਸਿੰਘ ਸੰਧੂ ਵੀ ਮੌਜੂਦ ਸਨ।