ਕਿਸਾਨਾਂ ਨੇ ਕੁੱਕੜ ਪਿੰਡ ਦੀ ਅਨਾਜ ਮੰਡੀ 'ਚ ਕੀਤੀ ਮਹਾਪੰਚਾਇਤ ਰੈਲੀ

ਜਲੰਧਰ, 20 ਅਗਸਤ-ਕਿਸਾਨਾਂ ਨੇ ਅੱਜ ਕੁੱਕੜ ਪਿੰਡ ਦੀ ਅਨਾਜ ਮੰਡੀ ਵਿਚ ਮਹਾਪੰਚਾਇਤ ਰੈਲੀ ਕੀਤੀ। ਜਾਣਕਾਰੀ ਦਿੰਦਿਆਂ ਬੀ.ਕੇ.ਯੂ. ਆਗੂ ਨੇ ਕਿਹਾ ਕਿ ਉਨ੍ਹਾਂ ਨੇ ਲੈਂਡ ਪੂਲਿੰਗ ਬਾਰੇ ਗੱਲ ਕੀਤੀ।