ਕਾਂਗਰਸ ਵਲੋਂ ਸਲਮਾਨ ਖੁਰਸ਼ੀਦ ਏ.ਆਈ.ਸੀ.ਸੀ. ਦੇ ਵਿਦੇਸ਼ ਮਾਮਲਿਆਂ ਵਿਭਾਗ ਦਾ ਚੇਅਰਮੈਨ ਨਿਯੁਕਤ

ਨਵੀਂ ਦਿੱਲੀ, 20 ਅਗਸਤ-ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸਲਮਾਨ ਖੁਰਸ਼ੀਦ ਨੂੰ ਏ.ਆਈ.ਸੀ.ਸੀ. ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਦਾ ਚੇਅਰਮੈਨ, ਬ੍ਰਿਜੇਂਦਰ ਸਿੰਘ ਅਤੇ ਆਰਤੀ ਕ੍ਰਿਸ਼ਨਾ ਨੂੰ ਉਪ-ਚੇਅਰਪਰਸਨ ਨਿਯੁਕਤ ਕੀਤਾ ਹੈ।