JALANDHAR WEATHER

ਕੱਲ੍ਹ ਤੋਂ ਤਿੰਨ ਦਿਨਾਂ ਲਈ ਬੰਦ ਰਹੇਗਾ ਕੈਰੋਂ ਵਾਲਾ ਰੇਲਵੇ ਫਾਟਕ

ਪੱਟੀ, 11 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਕਾਲੇਕੇ)-ਅੰਮ੍ਰਿਤਸਰ-ਪੱਟੀ ਮਾਰਗ 'ਤੇ ਪੈਂਦੇ ਪਿੰਡ ਕੈਰੋਂ ਨਜ਼ਦੀਕ ਬੀ.ਐੱਡ. ਕਾਲਜ ਵਾਲਾ ਰੇਲਵੇ ਫਾਟਕ ਜ਼ਰੂਰੀ ਮੁਰੰਮਤ ਕਾਰਨ ਮਿਤੀ 12 ਸਤੰਬਰ ਤੋਂ 15 ਸਤੰਬਰ ਤੱਕ ਤਿੰਨ ਦਿਨ ਲਈ ਬੰਦ ਰਹੇਗਾ। ਇਸ ਲਈ ਰਾਹਗੀਰ ਆਉਣ-ਜਾਣ ਲਈ ਪਿੰਡ ਕੈਰੋਂ ਵਾਲੇ ਫਾਟਕ ਦੀ ਵਰਤੋਂ ਕਰ ਸਕਦੇ ਹਨ। ਇਹ ਜਾਣਕਾਰੀ ਰੇਲਵੇ ਦੇ ਅਧਿਕਾਰੀ ਕਲਵਾ ਰਾਮ ਕੋਲੀ ਨੇ ਦਿੱਤੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ