JALANDHAR WEATHER

ਸ੍ਰੀਲੰਕਾ ਦੀ ਪੀ.ਐਮ. ਅਮਰਾਸੂਰੀਆ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ, 17 ਅਕਤੂਬਰ-ਸ੍ਰੀਲੰਕਾ ਦੀ ਪ੍ਰਧਾਨ ਮੰਤਰੀ, ਸ਼੍ਰੀਮਤੀ ਹਰੀਨੀ ਅਮਰਾਸੂਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਚਰਚਾ ਵਿਚ ਸਿੱਖਿਆ, ਮਹਿਲਾ ਸਸ਼ਕਤੀਕਰਨ, ਨਵੀਨਤਾ, ਵਿਕਾਸ ਸਹਿਯੋਗ ਅਤੇ ਸਾਡੇ ਮਛੇਰਿਆਂ ਦੀ ਭਲਾਈ ਸਮੇਤ ਕਈ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਦੌਰਾਨ ਪੀ.ਐਮ. ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਲਿਖਿਆ ਕਿ ਨੇੜਲੇ ਗੁਆਂਢੀ ਹੋਣ ਦੇ ਨਾਤੇ, ਸਾਡਾ ਸਹਿਯੋਗ ਦੋਵਾਂ ਲੋਕਾਂ ਦੇ ਨਾਲ-ਨਾਲ ਸਾਂਝੇ ਖੇਤਰ ਦੀ ਖੁਸ਼ਹਾਲੀ ਲਈ ਬਹੁਤ ਮਹੱਤਵ ਰੱਖਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ