JALANDHAR WEATHER

ਪੰਜਾਬੀ ਮੂਲ ਦੀ ਕਿਰਨ ਰੰਧਾਵਾ, ਸੰਨੀ ਸਾਮਰਾ ਤੇ ਰਾਜ ਧਾਲੀਵਾਲ ਦੂਜੀ ਵਾਰ ਬਣੇ ਕੌਂਸਲਰ

ਕੈਲਗਰੀ 21 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਦੇ ਨਾਲ ਲੱਗਦੇ ਸ਼ਹਿਰ ਚੈਸਟਰਮੇਰ ਨਗਰ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੀ ਕਿਰਨ ਰੰਧਾਵਾ ਦੂਜੀ ਵਾਰ ਚੋਣ ਜਿੱਤ ਗਈ ਹੈ। ਇਸ ਤਰ੍ਹਾਂ ਹੀ ਕੈਲਗਰੀ ਨਗਰ ਕੌਂਸਲ ਦੀਆਂ ਚੋਣਾਂ ਵਿਚ ਵੀ ਪੰਜਾਬੀ ਮੂਲ ਦੇ ਰਾਜ ਧਾਲੀਵਾਲ ਦੂਜੀ ਵਾਰ ਚੋਣ ਜਿੱਤ ਗਏ ਹਨ।

ਨਗਰ ਕੌਂਸਲ ਰੋਕੀ ਵਿਊ ਕੋਟੀ ਤੋਂ ਪੰਜਾਬੀ ਮੂਲ ਦੇ ਸੰਨੀ ਸਾਮਰਾ ਦੂਜੀ ਵਾਰ ਕੌਂਸਲਰ ਦੀ ਚੋਣ ਜਿੱਤ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ